ਅਮਰੀਕਾ ਦੇ ਸੈਨੇਟਰ ਨੇ ਗੁਰੂ ਨਾਨਕ ਬਾਰੇ ਇਕ ਨਵੀ ਕਿਤਾਬ ਜਾਰੀ ਕੀਤੀ


Posted November 25, 2019 by IndiaPrNews

ਸੈਨੇਟਰ ਟਿਮ ਕੈਨ ਇਕ ਬਹੁਤ ਹੀ ਸੀਨੀਅਰ ਸੈਨੇਟਰ ਹਨ ਅਤੇ ਡੇਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਰਹਿ ਚੁਕੇ ਹਨ ਅਤੇ 2016 ਦੀਆਂ ਚੋਣਾਂ ਸਮੇ ਹਿਲੇਰੀ ਕਲਿੰਟਨ ਵਲੋਂ ਆਪਣੇ ਉਪ ਪ੍ਰਦਾਨ ਵਜੋਂ ਚੁਣੇ ਗਏ ਸਨ I

 
25 Nov 2019, ਨਵੰਬਰ ੧੫ ਨੂੰ ਅਮਰੀਕਾ ਦੇ ਰਿਚਮੰਡ ਸ਼ਹਿਰ ਵਿਚ ਇਕ ਜਲਸੇ ਦੇ ਦੌਰਾਨ ਇਕ ਕਿਤਾਬ 'The Japji of Guru Nanak Ji a New Translation with Commentary ' ਜਾਰੀ ਕੀਤੀ ਗਈ ਜਿਸ ਨੂੰ ਪ੍ਰਸਿੱਧ ਅਮਰੀਕੀ ਮੁਸੀਯੁਮ ਸਮਿਥਸੋਨੀਆਂਨ ਇੰਸਤਿਤੁਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ I ਇਹ ਜਲਸਾ ਵਿਰ੍ਗੀਨਿਆ ਦੇ ਮੁਸੀਏਯੂਮ ਆਫ ਹਿਸ੍ਟ੍ਰੀ ਅਤੇ ਕੁਲਚੂਰ ਅਤੇ ਸਿੱਖ ਐਸੋਸੀਆਸਿਉਂ ਆਫ ਸੇੰਟ੍ਰਲ ਵਿਰ੍ਗੀਨਿਆ ਵਲੋਂ ਕੀਤਾ ਗਿਆ ਸੀ I

ਸੈਨੇਟਰ ਟਿਮ ਕੈਨ ਇਕ ਬਹੁਤ ਹੀ ਸੀਨੀਅਰ ਸੈਨੇਟਰ ਹਨ ਅਤੇ ਡੇਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਰਹਿ ਚੁਕੇ ਹਨ ਅਤੇ 2016 ਦੀਆਂ ਚੋਣਾਂ ਸਮੇ ਹਿਲੇਰੀ ਕਲਿੰਟਨ ਵਲੋਂ ਆਪਣੇ ਉਪ ਪ੍ਰਦਾਨ ਵਜੋਂ ਚੁਣੇ ਗਏ ਸਨ I ਆਪਣੀ ਤਕਦੀਰ ਦੌਰਾਨ ਉਨ੍ਹਾਂ ਨੇ ਕਿਤਾਬ ਦੇ ਲੇਖਕ ਡਾਕਤੁਰ ਰੁਪਿੰਦਰ ਬਰਾੜ ਨੂੰ ਵਧਾਈ ਦਿਤੀ ਅਤੇ ਆਖਿਆ ਕੇ ਗੁਰੂ ਨਾਨਕ ਦੀ ਬਾਣੀ ਸਾਰੀ ਇਨਸਾਨੀਯਤ ਲਈ ਮਹੱਤਵਪੂਰਨ ਹੈ I ਉਨ੍ਹਾਂ ਤੋਂ ਬਾਅਦ ਸਮਿਥਸੋਨਿਯਨ ਦੇ ਮੁਖੀ ਪੌਲ ਮਾਇਕੁਲ ਤੈਲੁਰ ਨੇ ਅਤੇ ਕਾਂਗਰਸ ਵੁਮੈਨ ਅਬੀਗੈਲ ਸਪੰਨਬੁਰਗੁਰ ਨੇ ਵੀ ਗੁਰੂ ਨਾਨਕ ਅਤੇ ਅਮਰੀਕਾ ਵਿਚ ਵਸਦੇ ਸਿਖਾਂ ਦੀ ਆਪਣੀ ਤਕਰੀਰ ਵਿਚ ਬਹੁਤ ਸ਼ਲਾਂਘਾ ਕੀਤੀ I

ਖੱਬੇ ਤੌਂ ਸਾਜੇ: ਡਾਕਤੁਰ ਰੁਪਿੰਦਰ ਬਰਾੜ, ਸੈਨੇਟਰ ਟਿਮ ਕੈਨ ਅਤੇ ਸਮਿਠਸੁਨਿਯੰ ਦੇ ਡਾਕਤੁਰ ਪੌਲ ਮਾਇਕੁਲ ਤੈਲੋਰ
-- END ---
Share Facebook Twitter
Print Friendly and PDF DisclaimerReport Abuse
Contact Email [email protected]
Issued By India Pr Distribution
Country India
Categories Books , Education , Publishing
Tags commentary , guru nanak ji , new translation , the japji
Last Updated November 25, 2019